Punjabi Status for Whatsapp is a blog post about Punjabi status, which is used as a message on the popular social media app. 

The blog post includes a list of some popular Punjabi status and their translations. There is also a short tutorial with instructions to use these statuses in WhatsApp. The article concludes with a few tips on how to create your own Punjabi status message. 

Punjab is one of the most populous regions in India and its residents speak the language known as “Punjabi”, which can be traced back to Sanskrit origins. 

One of the main features that distinguish Punjabis from other Indians is their religion, Sikhism, which has historically been persecuted by both Muslims and Hindus. Punjabi is the official language of Punjab (the state in India). It’s also an official language of the neighboring country, Pakistan. Punjabi people are known for their art, culture, and their delicious food.

Punjab has this golden saying which goes like this: “Chandigarh tade naal savaari; Jalandhar tade ne ghar ta saara jahaaj”

Punjabi Love Status for Whatsapp and Facebook , Punjabi romantic status, Punjabi love status in two lines, Punjabi love shayari in Punjabi.

  1. ਬਸ ਥੋੜਾ ਜਿਹਾ ਜਰ ਲਵੀਂ ਮੈਨੂੰ ਕਿ ਮੈਂ ਤੇਰੇ ਕਾਬਿਲ ਨਹੀਂ..!!
  2. ਹੁਣ ਨਫ਼ਰਤ ਕਰ ਲਵੀਂ ਮੈਨੂੰ ਕਿ ਮੈਂ ਤੇਰੇ ਕਾਬਿਲ ਨਹੀਂ..!!
  3. ਤੂੰ ਆਪਣਿਆਂ ਨੂੰ ਖੁਸ਼ ਕਰ ਸੱਜਣਾ, ਅਸੀਂ ਬੇਗਾਨੇ ਹੀ ਠੀਕ ਆਂ..👍
  4. ਮਿਲਿਆਂ ਸਕੂਨ ਦਰ ਤੇਰੇ ਤੇ ਆਕੇ
     ਮੈਂ ਵੇਖਿਆਂ ਐਂ ਹਰ ਥਾਂ ਨੂੰ ਅਜ਼ਮਾ ਕੇ
     ਨਾ ਮਿਲਿਆ ਕੋਈ ਤੇਰੇ ਤੋਂ ਵਡਾ ਸਾਥ ਦੇਣ ਵਾਲਾ
     ਮੈਂ ਵੇਖ ਲਿਆ ਐਂ ਹਰ ਇੱਕ ਤੋਂ ਧੋਖਾ ਖ਼ਾਕੇ


  5. ਹੋਣ ਵਾਲੇ ਖੁਦ ਹੀ ਆਪਣੇ ਹੋ ਜਾਂਦੇ ਨੇ , ਕਿਸੇ ਨੂੰ ਕਹਿ ਆਪਣਾ ਨਹੀਂ ਬਣਿਆ ਜਾਂਦਾ।


  6. 🙏ਅਸੀ ਧੌਣ ਉੱਚੀ ਕਰਕੇ ਉਸਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਮਨ ਨੀਵਾਂ ਕਰਨ ਨਾਲ ਨਜ਼ਰ ਆਉਦਾ ਹੈ🙏
  7. ਕੋਲ ਆਵੀਂ ਨਾ ਆਵੀਂ ਬੱਸ ਰੂਹ ਨੂੰ ਜੱਚਦਾ ਰਹੀਂ
     ਦਿਲ ਵਿੱਚ ਵੱਸਦਾ ਰਹੀਂ ਤੇ ਬੁੱਲ੍ਹਾਂ ਤੇ ਹੱਸਦਾ ਰਹੀਂ
  8. ਇਸ਼ਕ ਮਗਰੋਂ ਦੋਸਤੀ ਵੱਲ ਕਦਮ ਨਹੀਂ ਚੱਲਦੇ, ਦੋਸਤੀ ਪਿੱਛੋਂ ਮੁਹੱਬਤ ਹੋਣੀ ਲਾਜ਼ਮੀ ਆ |💯❤️
  9. ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ😊ਅੰਦਰੋਂ ਬੂਜੇ ਹੋਏ🥀ਬਾਹਰੋਂ ਦਿਲਦਾਰ ਨੇ😍
  10. ਹਿੱਕ ਵਿਚ ਜੋਰ ਜਰਾ ਕਰੀ ਤੂ ਵੀ ਗੌਰ, ਵੈਰੀ ਝਾੜ ਦੀਏ ਨਿੱਕੀ ਜਿਹੀ ਘੂਰ ਨਾਂ
  11. ਮਨ ਵਿਚ ਆਸ ਰੱਬ ਅੱਗੇ ਅਰਦਾਸ #ਮੰਜ਼ਿਲਾਂ ਦੇ ਰਾਹ ਆਪੇ ਮਿਲ ਜਾਂਦੇ ਨੇ.💯💯
  12. ਵਕਤ ਸਿਖਾ ਹੀ ਦਿੰਦਾ ਹੈ, ਜੀਉਣ ਦਾ ਹੁਨਰ…🙏🙏🙏🙏
  13. ਦਿਲ ਚਾਹੇ left ਚ ਹੁੰਦਾ,ਪਰ ਇਸਦੀਆ feelings,ਹਮੇਸ਼ਾ Right ਹੁੰਦੀਆਂ ਨੇ
  14. ਆਸ਼ਿਕ ਤਾਂ ਸਾਰੇ ਨੇ ਇਥੇ, ਕੋਈ ਰੂਹਾਂ ਦਾ ਕੋਈ ਜਿਸਮ ਦਾ..💯
  15. ਨੈਣਾ ਨਾਲ ਨੈਣਾ ਦੀ ਗੱਲ ਨੂੰ ਤੂੰ ਪੜ ਵੇ ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫੜ ਵੇ

New Punjabi Attitude Status (Jatt & Jatti Status for FB)

It’s all about the Punjabi Attitude Status for FB , aka Jatt & Jatti status which has taken over Facebook. It is simple, yet effective in showing your true colors online. Whether you’re feeling aggressive or funny, this attitude statuses are guaranteed to show others how you really feel.

So let’s get started with the best of Punjabi Attitude Status (Jatt & Jatti Status) collection below!

1.ਮਾਂ ਪਿਉ ਨੇ ਕਿਹਾ ਹਰ ਇੱਕ ਦੀ ਇੱਜਤ ਕਰੋ ..

ਤੇ ਜਿਸ ਨੂੰ ਨਾ ਕਰਉਣੀ ਆਵੇ ..

ਉਹਨੂੰ ਪੁੱਠਾ ਲੰਮਕਾ ਦਿਉ.

2.ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ, ਨਖਰੇ ਨਾ ਲੱਭਦੇ ਮਸ਼ੂਕ ਵਰਗੇ,

ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ, ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ..!!

3.ਧਰਤੀ ਤੋਂ ਕਰ ਦੇਣੀ ਗ਼ੈਬ ਨਖਰੋ ❌

ਫਿਰਦੀ ਲਗੋੜ ਜਿਹੜੀ ਤੈਨੂੰ ਘੂਰਦੀ 😒🖕🏻

4.ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ,

ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ..!!

5.ਇਸੇ ਧਰਤੀ ਦੀ ਹਿੱਕ ਚੋਂ ਇਨਕਲਾਬ ਉੱਠਦਾ ਹੈ

ਬਦਲ ਜਾਂਦਾ ਏ ਇਤਿਹਾਸ ,ਜਦ ਪੰਜਾਬ ਉੱਠਦਾ ਹੈ

6.ਇਸੇ ਧਰਤੀ ਦੀ ਹਿੱਕ ਚੋਂ ਇਨਕਲਾਬ ਉੱਠਦਾ ਹੈ

ਬਦਲ ਜਾਂਦਾ ਏ ਇਤਿਹਾਸ ,ਜਦ ਪੰਜਾਬ ਉੱਠਦਾ ਹੈ

7-ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ,

ਉਹ top-top ਦਿਆ ਬੰਦਿਆ ਚ ਬਹਿਣੀ ਉਠਣੀ..!!

8-ਇਸੇ ਧਰਤੀ ਦੀ ਹਿੱਕ ਚੋਂ ਇਨਕਲਾਬ ਉੱਠਦਾ ਹੈ

ਬਦਲ ਜਾਂਦਾ ਏ ਇਤਿਹਾਸ ,ਜਦ ਪੰਜਾਬ ਉੱਠਦਾ ਹੈ

9-ਤੇਰੇ ਲਈ ਕੀ-ਕੀ ਸਹਿੰਦੀ ਵੇ, ਸੰਗ ਆਉਂਦੀ ਦਸਦੀ ਨੂੰ,

ਕੱਲ ਬੇਬੇ ਮਾਰੀਆਂ ਝਿੜਕਾਂ ਵੇ, ਤੇਰਾ ‘ਮੈਸੇਜ’ ਪੜਕੇ ਹੱਸਦੀ ਨੂੰ..!!

10-ਹਸਦੇ ਹੁੰਦੇ ਸੀ ਜੋ ਡੁੱਬਦੇ ਨੂੰ ਦੇਖ ਕੇ,

ਹਓਂਕਾ ਹੀ ਨਾਂ ਲੈ ਜਾਣ ਉੱਡਦੇ ਨੂੰ ਦੇਖ ਕੇ..!!

11-ਇੱਕ ਮਤਲਬ ਲਈ ਨਾ ਲਾਉਂਦੇ ਯਾਰੀਆਂ,

ਦੂਜਾ ਸਖਤ ਖਿਲਾਫ ਹਾਂ ਯਾਰ ਮਾਰ ਦੇ..!!

12-LOAFER ਨੀ ਆ ਿਮੱਤਰਾ,

TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ..!!

13-ਤਾਸ਼ ਚ’ ਇੱਕਾ ਤੇ ਜਿੰਦਗੀ ਚ’ ਸਿੱਕਾ,

ਜਦੋ ਚਲਦਾ ਤਾਂ ਦੁਨੀਆਂ ਸਲਾਮਾ ਕਰਦੀ ਆ..!!

14-ਕਿਥੋ ਤਲਾਸ਼ kareGi mere ਜਿਹੇ ਸਖਸ਼ ਨੂੰ,

ਜੋ ਤੇਰੇ ਦਿੱਤੇ ਦੁੱਖ ਵੀ ਸਹੇ ਤੇ ਤੈਨੂੰ ਪਿਆਰ v kre..!!

15-ਪਿਆਰ ਦੀ ਇਕ ਨਿਕੀ ਜਹੀ ਪਰਿਭਾਸ਼ਾ,

ਮੈਂ ਸ਼ਬਦ ਤੇ ਤੂ ਅਰਥ ਤੇਰੇ ਬਿਨਾ ਮੈਂ ਵਿਅਰਥ..!!

Leave a Reply

Your email address will not be published. Required fields are marked *